Videos, Members, Events, Audio Files, Photos और Blogs में खोजें Search

Punjabi Christian Fellowship|United States

BE PARTNER WITH US TO REACH THE PUNJABI WORLD IN THE WORLD www.punjabichristianfellowship.org

मेरी प्रार्थना

1 I lift up my eyes to you, to you whose throne is in heaven. 2 As the eyes of slaves look to the hand of their master, as the eyes of a maid look to the hand of her |और

प्रार्थना में जुडें

Kids Pastor

युवा पादरी

उपासना पादरीओं

स्टाफ सदस्य

वरिष्ठ पादरीओं

नेतृत्व सदस्य

एसोसिएट पादरीओं

सदस्य

सदस्य की

Community ads

मेरा Blog

«पीछे
<1  678  4405>

"ਮੁਕਤੀ ਦਿਲਾਏ ਯਿਸ਼ੂ ਨਾਮੁ" ਅਗਸਤ 15, 2019

Aug 15, 2019

15 अवलोकनें
     (0 रेटिंग)

"ਮੁਕਤੀ ਦਿਲਾਏ ਯਿਸ਼ੂ ਨਾਮੁ" ਅਗਸਤ 15, 2019 
"ਉਸ ਵਿਚ ਜੀਵਨ ਸੀ 
ਅਤੇ ਜੀਵਨ ਮਨੁੱਖ ਦਾ ਚਾਨਣ ਸੀ" | 
(ਯੁਹੰਨਾ 1:4)
ਪੁੱਤਰ ਤੁਸੀਂ ਯਾਦ ਰੱਖੋ ਕਿ ਅਨੰਦੁ ਤੁਹਾਡੇ ਹਾਲਾਤ ਉੱਤੇ ਨਿਰਭਰ ਨਹੀਂ ਕਰਦਾ ਬਲਕਿ ਤੁਹਾਡੇ ਮੇਰੇ ਨਾਲ ਨਿਜੀ ਸੰਬੰਧਾਂ ਉੱਤੇ ਨਿਰਭਰ ਕਰਦਾ ਹੈ। ਸੰਸਾਰ ਵਿੱਚ ਬਹੁਤ ਸਾਰੇ ਆਨੰਦਿਤ ਲੋਕ ਓਹ ਹਨ ਜਿਨਾਂ ਨਾਲ ਸਮੇ ਨੇ ਸਦਾ ਦੁਸ਼ਮਣੀ ਕੀਤੀ ਅਤੇ ਦੂਜੇ ਪਾਸੇ ਓਹ ਲੋਕ ਭੀ ਹਨ ਜਿਹੜੇ ਜੀਵਨ ਵਿਚ ਸਮਾਜ ਦੀ ਚੋਟੀ ਉੱਤੇ ਬੈਠੇ ਰਹੇ ਹਨ ਪਰ ਉਹ ਅੰਦਰ ਦੇ ਖਾਲੀਪਨ ਤੋਂ ਦੁਖੀ ਹਨ। ਸਚਾਈ ਇਹ ਹੈ ਕਿ ਜੀਵਨ ਦਾ ਅਨੰਦੁ ਕੇਵਲ ਮੇਰੀ ਸੰਗਤ ਵਿੱਚ ਰਹਣ ਦਾ ਪ੍ਰਤੀਫਲ ਹੈ ਇਸ ਲਈ ਤੁਸੀਂ ਇਸ ਅਨੰਦੁ ਨੂ ਘਰ ਵਿੱਚ ਕੈਦਖਾਨੇ ਵਿੱਚ ਦਫਤਰ ਵਿੱਚ ਜਾਂ ਕਿਤੇ ਭੀ ਪ੍ਰਾਪਤ ਕਰ ਸਕਦੇ ਹੋ।
ਪੁੱਤਰ ਕਿਸੇ ਭੀ ਦਿਨ ਨੂ ਇਸ ਲਈ ਅਨੰਦੁ ਰਹਿਤ ਨਾ ਮੰਨੋ ਕਿ ਉਹ ਤਾਂ ਮੁਸ਼ਕਿਲਾਂ ਨਾਲ ਭਰਿਆ ਹੋਇਆ ਸੀ ਪਰ ਮੇਰੀ ਸੰਗਤ ਵਿੱਚ ਅਨੰਦੁ ਪ੍ਰਾਪਤ ਕਰਦੇ ਰਹੋ। ਤੁਹਾਡੀਆਂ ਬਹੁਤ ਸਾਰੀਆਂ ਮੁਸ਼ਕਿਲਾਂ ਆਪਣੇ ਆਪ ਹੀ ਹੱਲ ਹੋ ਜਾਣਗੀਆਂ ਕਿਓੰਕੇ ਮੇਰਾ ਬਖਸ਼ਿਸ਼ ਵਾਲਾ ਹੱਥ ਤੁਹਾਡੇ ਸਿਰ ਉੱਪਰ ਰਹੇਗਾ। ਜੇਕਰ ਤੁਹਾਡਾ ਧਿਆਨ ਮੇਰੇ ਉੱਪਰ ਕੇਂਦ੍ਰਿਤ ਰਹੇਗਾ ਤਾਂ ਤੁਹਾਡਾ ਅਨੰਦੁ ਤੁਹਾਡੀਆਂ ਮੁਸ਼ਕਿਲਾਂ ਨੂ ਕੁਚਲ ਦੇਵੇਗਾ ਕਿਓੰਕੇ ਮੇਰੇ ਵਿੱਚ ਤੁਹਾਨੂ ਭਰਪੂਰ ਜੀਵਨ ਮਿਲੇਗਾ। ਯਾਦ ਰੱਖੋ ਮੈਂ ਜੀਵਨ ਦਾ ਸਰੋਤ ਹਾਂ।
ਯਿਸ਼ੂ ਨੇ ਉਹਨਾਂ ਨੂੰ ਆਖਿਆ, "ਜੀਵਨ ਦੀ ਰੋਟੀ ਮੈਂ ਹਾਂ। 
ਜੋ ਕੋਈ ਮੇਰੇ ਕੋਲ ਆਉਂਦਾ ਹੈ ਉਹ ਮੂਲੋਂ ਭੁੱਖਾ ਨਾ ਹੋਵੇਗਾ 
ਅਤੇ ਜੋ ਮੇਰੇ ਉੱਤੇ ਨਿਹਚਾ ਕਰਦਾ ਹੈ 
ਉਹ ਕਦੀ ਭੀ ਤਿਹਾਇਆ ਨਹੀਂ ਹੋਵੇਗਾ"। 
(ਯੁਹੰਨਾ 6:35)
ਪੜੋ : ਯੁਹੰਨਾ 1:4 ਅਤੇ 6:35, ਹਬੱਕੁਕ 3:17-19, 1  

www.punjabichristianfellowship.org

www.bibleimpact.com